Punjab 'ਚ ਮੀਂਹ ਤੇ ਗੜ੍ਹੇਮਾਰੀ! ਵਧੀ ਠੰਡ,ਪਵੇਗੀ ਧੁੰਦ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ! |OneIndia Punjabi

2023-12-01 0

ਪੂਰੇ ਪੰਜਾਬ ’ਚ ਬੀਤੀ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਇਕ ਵਾਰ ਕੰਬਣ ਲਈ ਮਜਬੂਰ ਕਰ ਦਿੱਤਾ। ਮੀਂਹ ਦੇ ਨਾਲ ਚੱਲ ਰਹੀ ਠੰਡੀ ਹਵਾ ਨੇ ਇਕ ਵਾਰ ਪੰਜਾਬ ’ਚ ਸ਼ਿਮਲੇ ਵਰਗੇ ਮਾਹੌਲ ਦਾ ਅਹਿਸਾਸ ਕਰਵਾ ਦਿੱਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪੱਛਮੀ ਚੱਕਰਵਾਤ ਸਰਗਰਮ ਹੋਣ ਕਾਰਨ ਮੌਸਮ ਨੇ ਕਰਵਟ ਲਈ ਹੈ, ਜਿਸ ਨਾਲ ਹਰ ਦੂਜੇ ਦਿਨ ਆਸਮਾਨ ’ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ।ਪੰਜਾਬ ਭਰ ਵਿੱਚ ਹੋਈ ਬਾਰਸ਼ ਨੇ ਠੰਢ ਵਧਾ ਦਿੱਤੀ ਹੈ।
.
Rain and hail in Punjab! Increased cold, fog, weather department has issued an alert!
.
.
.
#punjabnews #weathernews #punjabweather